
← SBS Punjabi - ਐਸ ਬੀ ਐਸ ਪੰਜਾਬੀNeu · 6 Min.
AI ਅਤੇ ਆਰਥਿਕ ਦਬਾਅ ਦਾ ਅਸਰ: ਆਸਟ੍ਰੇਲੀਆ ਦੀਆਂ ਵੱਡੀਆਂ ਕੰਪਨੀਆਂ ਵਿੱਚ ਨੌਕਰੀਆਂ ’ਤੇ ਮੰਡਰਾ ਰਿਹਾ ਖ਼ਤਰਾ
AI ਅਤੇ ਆਰਥਿਕ ਦਬਾਅ ਦਾ ਅਸਰ: ਆਸਟ੍ਰੇਲੀਆ ਦੀਆਂ ਵੱਡੀਆਂ ਕੰਪਨੀਆਂ ਵਿੱਚ ਨੌਕਰੀਆਂ ’ਤੇ ਮੰਡਰਾ ਰਿਹਾ ਖ਼ਤਰਾ
ਆਸਟ੍ਰੇਲੀਆ ਦੀਆਂ ਕਈ ਪ੍ਰਮੁੱਖ ਕੰਪਨੀਆਂ ਖਰਚੇ ਘਟਾਉਣ ਅਤੇ ਕਾਰੋਬਾਰੀ ਮਾਡਲਾਂ ਨੂੰ ਨਵੇਂ ਹਾਲਾਤਾਂ ਅਨੁਸਾਰ ਢਾਲਣ ਲਈ ਨੌਕਰੀਆਂ ਵਿੱਚ ਕਟੌਤੀਆਂ ਦੀ ਤਿਆਰੀ ਕਰ ਰਹੀਆਂ ਹਨ। ਕ੍ਰਿਤ੍ਰਿਮ ਬੁੱਧੀ (AI) ਦੇ ਵਧਦੇ ਇਸਤੇਮਾਲ, ਆਨਲਾਈਨ ਖਰੀਦਦਾਰੀ ਵੱਲ ਰੁਝਾਨ ਅਤੇ ਆਰਥਿਕ ਦਬਾਅ ਕਾਰਨ ਰੁਜ਼ਗਾਰ ਬਾਜ਼ਾਰ ਵਿੱਚ ਵੱਡੀਆਂ ਤਬਦੀਲੀਆਂ ਦੇ ਸੰਕੇਤ ਮਿਲ ਰਹੇ ਹਨ। ਇਹ ਰਿਪੋਰਟ ਇਨ੍ਹਾਂ ਕਾਰਕਾਂ ਅਤੇ ਕਰਮਚਾਰੀਆਂ 'ਤੇ ਪੈਣ ਵਾਲੇ ਉਨ੍ਹਾਂ ਦੇ ਪ੍ਰਭਾਵ ਦੀ ਪੜਤਾਲ ਕਰਦੀ ਹੈ।<br /><br />#sbsaudiopodcast