SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀvor 4 Tagen · 5 Min.

ਖ਼ਬਰਨਾਮਾ: ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ, ਕੋਪ-31 ਜਲਵਾਯੂ ਸੰਮੇਲਨ, ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਸਣੇ ਅੱਜ ਦੀਆਂ ਮੁਖ ਖ਼ਬਰਾਂ

ਖ਼ਬਰਨਾਮਾ: ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ, ਕੋਪ-31 ਜਲਵਾਯੂ ਸੰਮੇਲਨ, ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਸਣੇ ਅੱਜ ਦੀਆਂ ਮੁਖ ਖ਼ਬਰਾਂvor 4 Tagen5 Min.

ਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਅਲਬਨੀਜ਼ੀ ਸਰਕਾਰ ਦੇ ਪ੍ਰਸਤਾਵਿਤ ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ ਦੀ ਜਾਂਚ, ਕੋਪ-31 ਦੌਰਾਨ ਆਸਟ੍ਰੇਲੀਆ ਦੀਆਂ ਜਲਵਾਯੂ ਨੀਤੀਆਂ ਉੱਤੇ ਉੱਠ ਰਹੇ ਸਵਾਲ ਅਤੇ ਜੰਗਲੀ ਅੱਗਾਂ ਨਾਲ ਨਜਿੱਠਣ ਲਈ 12 ਮਿਲੀਅਨ ਡਾਲਰ ਦੇ ਨਵੇਂ ਫੰਡ ਦਾ ਐਲਾਨ ਸ਼ਾਮਲ ਹਨ। ਇਸ ਤੋਂ ਇਲਾਵਾ ਮੈਲਬੌਰਨ ਕਤਲ ਮਾਮਲੇ ਦੀ ਅਦਾਲਤੀ ਕਾਰਵਾਈ, ਸਕੂਲਾਂ ਵਿੱਚ ਜਿਨਸੀ ਹਿੰਸਾ ਦੇ ਪੀੜਤ ਵਿਦਿਆਰਥੀਆਂ ਦੀ ਸੁਰੱਖਿਆ ਲਈ ਰਾਸ਼ਟਰੀ ਮਾਪਦੰਡਾਂ ਦੀ ਮੰਗ, ਪੋਲੈਂਡ ਵਿੱਚ ਗੋਲੀਬਾਰੀ ਦੀ ਜਾਂਚ ਅਤੇ ਪੰਜਾਬ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਸੰਸਕਾਰ ਨਾਲ ਜੁੜੀਆਂ ਖ਼ਬਰਾਂ ਵੀ ਚਰਚਾ ਵਿੱਚ ਹਨ।<br /><br />#sbsaudiopodcast