SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ4 days ago · 5 min

ਖ਼ਬਰਨਾਮਾ: ਸੌ ਸਾਲਾਂ ਤੋਂ ਵੱਧ ਉਡੀਕ ਮਗਰੋਂ ਮਿਲੀ ਪਛਾਣ, ਰਿਮੈਂਬਰੈਂਸ ਡੇ 'ਤੇ 11 ਸੈਨਿਕਾਂ ਨੂੰ ਵਿਸ਼ੇਸ਼ ਸਨਮਾਨ

ਖ਼ਬਰਨਾਮਾ: ਸੌ ਸਾਲਾਂ ਤੋਂ ਵੱਧ ਉਡੀਕ ਮਗਰੋਂ ਮਿਲੀ ਪਛਾਣ, ਰਿਮੈਂਬਰੈਂਸ ਡੇ 'ਤੇ 11 ਸੈਨਿਕਾਂ ਨੂੰ ਵਿਸ਼ੇਸ਼ ਸਨਮਾਨ4 days ago5 min

ਰਿਮੈਂਬਰੈਂਸ ਡੇਅ ਮੌਕੇ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ 11 ਆਸਟ੍ਰੇਲੀਆਈ ਸੈਨਿਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ ਹੈ। ਇਸੇ ਦੌਰਾਨ ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਵਿਕਰੀ ਲਈ ਉਪਲਬਧ ਘਰਾਂ ਦੀ ਗਿਣਤੀ ਵਧੀ ਹੈ, ਚਮੜੀ ਦੇ ਕੈਂਸਰ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ ਅਤੇ ਫਰਸਟ ਨੇਸ਼ਨਜ਼ ਪਰਿਵਾਰਾਂ ਲਈ ਨਵੀਂ ਸਿਹਤ ਪਹਿਲ ਦਾ ਐਲਾਨ ਹੋਇਆ ਹੈ। ਉੱਧਰ, ਅਮਰੀਕੀ ਸੰਸਦ ਵਿੱਚ ਰੱਖਿਆ ਮੰਤਰੀ ਪੀਟ ਹੈਗਸੈਥ ਖ਼ਿਲਾਫ਼ ਮਹਾਦੋਸ਼ ਦੀ ਕੋਸ਼ਿਸ਼ ਨਾਕਾਮ ਰਹੀ, ਜਦੋਂ ਕਿ ਭਾਰਤ ਵਿੱਚ ਸੋਨੀਆ ਗਾਂਧੀ ਦੀ ਨਵੀਂ ਆਤਮਕਥਾ ਚਰਚਾ ਦਾ ਕੇਂਦਰ ਬਣੀ ਹੋਈ ਹੈ। ਸੁਣੋ, ਅੱਜ ਦੀਆਂ ਹੋਰ ਅਹਿਮ ਖ਼ਬਰਾਂ ਵੀ ਇਸ ਪੌਡਕਾਸਟ ਵਿੱਚ।<br /><br />#sbsaudiopodcast