SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀhace 3 días · 13 min

ਨੌਕਰੀ ਗੁਆਉਣ ਤੋਂ ਮੈਲਬੌਰਨ ਫੈਸ਼ਨ ਵੀਕ ਦੇ ਪਹਿਲੇ 'ਇੰਡੀਆ ਐਡਿਟ' ਲਈ ਡਿਜ਼ਾਈਨ ਤਿਆਰ ਕਰਨ ਤੱਕ: ਅਮਰਜੀਤ ਦਾ ਸਫ਼ਰ

ਨੌਕਰੀ ਗੁਆਉਣ ਤੋਂ ਮੈਲਬੌਰਨ ਫੈਸ਼ਨ ਵੀਕ ਦੇ ਪਹਿਲੇ 'ਇੰਡੀਆ ਐਡਿਟ' ਲਈ ਡਿਜ਼ਾਈਨ ਤਿਆਰ ਕਰਨ ਤੱਕ: ਅਮਰਜੀਤ ਦਾ ਸਫ਼ਰhace 3 días13 min

ਤਕਨੀਕੀ ਖੇਤਰ ਵਿੱਚ 20 ਸਾਲ ਤੋਂ ਵੱਧ ਸਮਾਂ ਕੰਮ ਕਰਨ ਮਗਰੋਂ ਨੌਕਰੀ ਖੁੱਸਣ 'ਤੇ ਮੈਲਬੌਰਨ ਦੀ ਅਮਰਜੀਤ ਕੌਰ ਸ਼ਰਮਾ ਨੇ ਆਪਣੇ ਕੱਪੜੇ ਡਿਜ਼ਾਈਨ ਕਰਨ ਦੇ ਸ਼ੌਕ ਨੂੰ ਪੇਸ਼ੇ ਵਿੱਚ ਬਦਲਿਆ। ਮਾਂ ਤੋਂ ਮਿਲੀ ਪ੍ਰੇਰਣਾ ਨਾਲ ਸ਼ੁਰੂ ਹੋਇਆ ਇਹ ਸਫ਼ਰ ਇੱਕ ਸਾਲ ਅੰਦਰ ਹੀ ਉਨ੍ਹਾਂ ਦੇ ਬ੍ਰਾਂਡ Kulture by K ਨੂੰ ਮੈਲਬੌਰਨ ਫੈਸ਼ਨ ਵੀਕ ਤੱਕ ਲੈ ਗਿਆ। SBS ਪੰਜਾਬੀ ਪੋਡਕਾਸਟ ਵਿੱਚ ਸੁਣੋ ਉਨ੍ਹਾਂ ਦੇ ਇਸ ਸਫ਼ਰ ਅਤੇ ਸਵੈ-ਪਛਾਣ ਦੀ ਪ੍ਰੇਰਨਾਦਾਇਕ ਕਹਾਣੀ।<br /><br />#sbsaudiopodcast