Radio Haanji Podcast

← Radio Haanji Podcast17 oct. · 30 min

ਪੰਜਾਬ ਯੂਨੀਵਰਸਿਟੀ ਦਾ ਇਤਿਹਾਸ, ਵੰਡ ਦਾ ਸੰਤਾਪ ਤੇ ਮੌਜੂਦਾ ਚੁਣੌਤੀਆਂ - Gautam Kapil & Pritam Singh Rupal

ਪੰਜਾਬ ਯੂਨੀਵਰਸਿਟੀ ਦਾ ਇਤਿਹਾਸ, ਵੰਡ ਦਾ ਸੰਤਾਪ ਤੇ ਮੌਜੂਦਾ ਚੁਣੌਤੀਆਂ - Gautam Kapil & Pritam Singh Rupal17 oct.30 min

ਰੇਡੀਓ ਹਾਂਜੀ ਦੇ ਪ੍ਰੋਗਰਾਮ 'ਦੇਸ ਪੰਜਾਬ ਦੀ ਗੱਲ ਕੀਚੈ' ਵਿੱਚ ਹੋਸਟ Gautam Kapil ਅਤੇ ਪ੍ਰਸਿੱਧ ਪੱਤਰਕਾਰ Pritam Singh Rupal ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਇਤਿਹਾਸਕ ਸਫ਼ਰ, 1947 ਦੀ ਵੰਡ ਦੇ ਪ੍ਰਭਾਵਾਂ, ਪ੍ਰਸ਼ਾਸਕੀ ਢਾਂਚੇ ਅਤੇ ਭਾਸ਼ਾਈ ਮੁੱਦਿਆਂ 'ਤੇ ਡੂੰਘੀ ਚਰਚਾ ਕੀਤੀ ਹੈ। ਸੁਣੋ ਇਹ ਪੂਰੀ ਚਰਚਾ ਰੇਡੀਓ ਹਾਂਜੀ ਮੋਬਾਈਲ ਐਪ (iOS & Android) ਅਤੇ haanji.com.au 'ਤੇ। #DesPunjabKiGalKiche #GautamKapil #PritamSinghRupal #RadioHaanji #PanjabUniversity #PunjabHistory #PunjabPolitics