Radio Haanji Podcast

← Radio Haanji Podcast18 oct. · 11 min

ਮਾਂ ਦੀ ਸਿੱਖਿਆ - Punjabi Audio Story - Ranjodh Singh

ਮਾਂ ਦੀ ਸਿੱਖਿਆ - Punjabi Audio Story - Ranjodh Singh18 oct.11 min

ਕਿਤਾਬ ਕਹਾਣੀ ਦੇ ਇਸ ਖ਼ਾਸ ਅੰਕ ਵਿੱਚ ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰਘ ਦੀ ਆਵਾਜ਼ ਵਿੱਚ ਸੁਣੋ ਇੱਕ ਬੱਚੇ ਦੀ ਕਹਾਣੀ ਜਿਸ ਨੂੰ ਉਸ ਦੀ ਮਾਂ ਨੇ ਸੱਚਾਈ ਦਾ ਰਾਹ ਦਿਖਾਇਆ। ਹਰਪ੍ਰੀਤ ਸਿੰਘ ਜਵੰਧਾ ਦੀ ਲਿਖੀ ਇਹ ਕਹਾਣੀ ਮਾਂ ਦੇ ਪਾਲਣ-ਪੋਸ਼ਣ ਅਤੇ ਬੱਚੇ ਦੀ ਜ਼ਿੰਦਗੀ ਨੂੰ ਸੰਵਾਰਨ ਦੀ ਤਾਕਤ ਨੂੰ ਬਿਆਨ ਕਰਦੀ ਹੈ। ਰੇਡੀਓ ਹਾਂਜੀ ਦੇ 24x7 ਪੰਜਾਬੀ ਆਡੀਓ ਸਟ੍ਰੀਮ ਅਤੇ ਮੋਬਾਈਲ ਐਪ 'ਤੇ ਮੁਫ਼ਤ ਸੁਣੋ। #PunjabiAudioStories #KitaabKahani #RanjodhSingh #RadioHaanji #PunjabiKahaniya #PunjabiSahit