SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀ5 dagen geleden · 22 min

ਕੈਮਰੇ ਦੇ ਪਿੱਛੇ ਦੀ ਕਹਾਣੀ: ਫੋਟੋਗ੍ਰਾਫੀ ਰਾਹੀਂ ਵਿਆਹਾਂ ਦੀਆਂ ਯਾਦਾਂ ਸਿਰਜਣ ਤੋਂ ABIA Awards ਤੱਕ ਜਸਬੀਰ ਸਿੰਘ ਦਾ ਸਫ਼ਰ

ਕੈਮਰੇ ਦੇ ਪਿੱਛੇ ਦੀ ਕਹਾਣੀ: ਫੋਟੋਗ੍ਰਾਫੀ ਰਾਹੀਂ ਵਿਆਹਾਂ ਦੀਆਂ ਯਾਦਾਂ ਸਿਰਜਣ ਤੋਂ ABIA Awards ਤੱਕ ਜਸਬੀਰ ਸਿੰਘ ਦਾ ਸਫ਼ਰ5 dagen geleden22 min

ਜਸਬੀਰ ਸਿੰਘ ਨੇ ਰਚਨਾਤਮਕ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਰਾਹੀਂ ਵਿਆਹਾਂ ਅਤੇ ਪਰਿਵਾਰਕ ਸਮਾਗਮਾਂ ਦੇ ਯਾਦਗਾਰ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦਿਆਂ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ Australian Bridal Industry Academy (ABIA) Awards ਵਿੱਚ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੂੰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਮਿਲੀਆਂ, ਜਦਕਿ ਵੈਡਿੰਗ ਵੀਡੀਓਗ੍ਰਾਫੀ ਵਿੱਚ ਉਨ੍ਹਾਂ ਨੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਸਫ਼ਰ, ਤਜਰਬਿਆਂ ਅਤੇ ਇਸ ਪ੍ਰਾਪਤੀ ਬਾਰੇ ਹੋਰ ਜਾਣਨ ਲਈ ਸੁਣੋ ਇਹ ਇੰਟਰਵਿਊ।<br /><br />#sbsaudiopodcast