
← SBS Punjabi - ਐਸ ਬੀ ਐਸ ਪੰਜਾਬੀ5 dagen geleden · 3 min
ਖਬਰਨਾਮਾ: ਫਰਸਟ ਨੇਸ਼ਨਜ਼ ਟੀਚਿਆਂ ਤੋਂ ਲੈ ਕੇ ਈ-ਬਾਈਕ ਸੁਰੱਖਿਆ ਨਿਯਮਾਂ ਤੱਕ, ਆਸਟ੍ਰੇਲੀਆ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ
ਖਬਰਨਾਮਾ: ਫਰਸਟ ਨੇਸ਼ਨਜ਼ ਟੀਚਿਆਂ ਤੋਂ ਲੈ ਕੇ ਈ-ਬਾਈਕ ਸੁਰੱਖਿਆ ਨਿਯਮਾਂ ਤੱਕ, ਆਸਟ੍ਰੇਲੀਆ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ
ਆਸਟ੍ਰੇਲੀਆ ਵਿੱਚ ਫਰਸਟ ਨੇਸ਼ਨਜ਼ ਲੋਕਾਂ ਲਈ "ਕਲੋਜ਼ਿੰਗ ਦ ਗੈਪ" ਟੀਚਿਆਂ ਨੂੰ ਹਾਸਲ ਕਰਨ ਵਾਸਤੇ ਸਾਰੇ ਸਰਕਾਰੀ ਮੰਤਰੀਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਬੌਂਡੀ ਹਮਲੇ ਦੀ ਬਰਸੀ ਤੋਂ ਪਹਿਲਾਂ ਯਹੂਦੀ ਭਾਈਚਾਰੇ ਲਈ ਮਾਨਸਿਕ ਸਿਹਤ ਸੇਵਾਵਾਂ ਨੂੰ ਸਥਾਈ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਈ-ਬਾਈਕਾਂ ਅਤੇ ਈ-ਸਕੂਟਰਾਂ ਲਈ ਨਵੇਂ ਸੁਰੱਖਿਆ ਮਾਪਦੰਡਾਂ 'ਤੇ ਸਲਾਹ-ਮਸ਼ਵਰਾ ਸ਼ੁਰੂ ਹੋ ਗਿਆ ਹੈ, ਜਦਕਿ ਖੇਤਰੀ ਇਲਾਕਿਆਂ ਵਿੱਚ ਜਣੇਪੇ ਤੋਂ ਬਾਅਦ ਮਹਿਲਾਵਾਂ ਨੂੰ ਮਿਲਣ ਵਾਲੀ ਸਿਹਤ ਸੇਵਾ ਵਿੱਚ ਖਾਮੀਆਂ ਬਾਰੇ ਵੀ ਚਿੰਤਾ ਜਤਾਈ ਗਈ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੀ ਨਿਥਿਆ ਰਾਮਨ ਨੇ ਲਾਸ ਏਂਜਲਿਸ ਦੀ ਮੇਅਰ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉੱਥੇ ਹੀ ਭਾਰਤ ਅਤੇ ਵਿਦੇਸ਼ ਤੋਂ ਵੀ ਕਈ ਅਹਿਮ ਸਿਆਸੀ ਅਤੇ ਸਮਾਜਿਕ ਖ਼ਬਰਾਂ ਸਾਹਮਣੇ ਆਈਆਂ ਹਨ।<br /><br />#sbsaudiopodcast