
← SBS Punjabi - ਐਸ ਬੀ ਐਸ ਪੰਜਾਬੀ4 dagen geleden · 5 min
ਪਰਥ ਦੇ ਦੀਵਾਲੀ ਸਮਾਗਮ ਵਿੱਚ ਰੌਣਕਾਂ, ਭਾਈਚਾਰੇ ਨੇ ਸਾਂਝੀਆਂ ਕੀਤੀਆਂ ਤਿਉਹਾਰ ਨਾਲ ਜੁੜੀਆਂ ਕਹਾਣੀਆਂ
ਪਰਥ ਦੇ ਦੀਵਾਲੀ ਸਮਾਗਮ ਵਿੱਚ ਰੌਣਕਾਂ, ਭਾਈਚਾਰੇ ਨੇ ਸਾਂਝੀਆਂ ਕੀਤੀਆਂ ਤਿਉਹਾਰ ਨਾਲ ਜੁੜੀਆਂ ਕਹਾਣੀਆਂ
ਪਰਥ ਵਿੱਚ ਕਰਵਾਏ ਗਏ ਦੀਵਾਲੀ ਸਮਾਗਮ ਦੌਰਾਨ ਐਸਬੀਐਸ ਨੇ ਭਾਈਚਾਰੇ ਦੇ ਮੈਂਬਰਾਂ, ਪਰਿਵਾਰਾਂ ਅਤੇ ਸੱਭਿਆਚਾਰਕ ਆਗੂਆਂ ਨਾਲ ਗੱਲਬਾਤ ਕੀਤੀ। ਚਰਚਾਵਾਂ ਦੌਰਾਨ ਦੀਵਾਲੀ ਦੇ ਸੱਭਿਆਚਾਰਕ ਮਹੱਤਵ, ਭਾਈਚਾਰਕ ਏਕਤਾ ਅਤੇ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਪਛਾਣ ਵਿੱਚ ਅਜਿਹੇ ਸਮਾਗਮਾਂ ਦੀ ਭੂਮਿਕਾ ਉੱਤੇ ਵਿਚਾਰ ਸਾਂਝੇ ਕੀਤੇ ਗਏ।<br /><br />#sbsaudiopodcast