
← SBS Punjabi - ਐਸ ਬੀ ਐਸ ਪੰਜਾਬੀ3 dagen geleden · 6 min
ਖ਼ਬਰਨਾਮਾ: ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰ ਦੇ ਕਦਮ, ਵਿਰੋਧੀ ਧਿਰ ਵੱਲੋਂ ਖਰਚਿਆਂ 'ਤੇ ਨਿਸ਼ਾਨਾ
ਖ਼ਬਰਨਾਮਾ: ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰ ਦੇ ਕਦਮ, ਵਿਰੋਧੀ ਧਿਰ ਵੱਲੋਂ ਖਰਚਿਆਂ 'ਤੇ ਨਿਸ਼ਾਨਾ
ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਵਿੱਚ ਵਾਧੇ ਮਗਰੋਂ ਲੇਬਰ ਸਰਕਾਰ ਨੂੰ ਆਰਥਿਕ ਪ੍ਰਬੰਧਨ ਅਤੇ ਵੱਧ ਖਰਚਿਆਂ ਦੇ ਮੁੱਦੇ 'ਤੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਮਹਿੰਗਾਈ ਘਟਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਵਿੱਤੀ ਸੇਵਾਵਾਂ ਬਾਰੇ ਮੰਤਰੀ ਡੇਨੀਅਲ ਮੁਲੀਨੋ ਨੇ ਉਤਪਾਦਕਤਾ ਸਬੰਧੀ ਚਿੰਤਾਵਾਂ ਦੂਰ ਕਰਨ ਲਈ ਨਵੇਂ ਉਪਾਅ ਲਾਗੂ ਹੋਣ ਦੀ ਗੱਲ ਕਹੀ ਹੈ। ਸੁਣੋ, ਅੱਜ ਦੀਆਂ ਹੋਰ ਅਹਿਮ ਖ਼ਬਰਾਂ ਵੀ ਇਸ ਪੌਡਕਾਸਟ ਵਿੱਚ।<br /><br />#sbsaudiopodcast