
← SBS Punjabi - ਐਸ ਬੀ ਐਸ ਪੰਜਾਬੀNieuw · 6 min
ਖ਼ਬਰਨਾਮਾ: ਮਾਈਕ੍ਰੋਸਾਫਟ ਦਾ ਗਲੋਬਲ ਆਊਟੇਜ, COP31 ਸੰਮੇਲਨ, ਬਾਲ ਟੈਂਪਰਿੰਗ ਸਕੈਂਡਲ ਅਤੇ ਪੰਜਾਬ ਚੋਣਾਂ ਦੀਆਂ ਸਰਗਰਮੀਆਂ
ਖ਼ਬਰਨਾਮਾ: ਮਾਈਕ੍ਰੋਸਾਫਟ ਦਾ ਗਲੋਬਲ ਆਊਟੇਜ, COP31 ਸੰਮੇਲਨ, ਬਾਲ ਟੈਂਪਰਿੰਗ ਸਕੈਂਡਲ ਅਤੇ ਪੰਜਾਬ ਚੋਣਾਂ ਦੀਆਂ ਸਰਗਰਮੀਆਂ
ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵਿਸ਼ਵਵਿਆਪੀ ਤਕਨੀਕੀ ਖਰਾਬੀ ਕਾਰਨ ਲੱਖਾਂ ਉਪਭੋਗਤਾ ਪ੍ਰਭਾਵਿਤ। COP31 ਸੰਮੇਲਨ ਦੌਰਾਨ ਆਸਟ੍ਰੇਲੀਆ ਦੀ ਜਲਵਾਯੂ ਨੀਤੀ ਅਤੇ ਜੈਵਿਕ ਇੰਧਨ ਪ੍ਰੋਜੈਕਟਾਂ 'ਤੇ ਆਲੋਚਨਾ। ਦੇਸ਼ ਵਿੱਚ ਔਨਲਾਈਨ ਅੱਤਵਾਦ ਨਾਲ ਨਜਿੱਠਣ ਲਈ ਪਹਿਲੇ ਔਨਲਾਈਨ ਧਮਕੀ ਕੇਂਦਰ ਦੀ ਸ਼ੁਰੂਆਤ। ਦੱਖਣੀ ਗਾਜ਼ਾ ਦੇ ਹਸਪਤਾਲ 'ਤੇ ਇਜ਼ਰਾਈਲੀ ਹਵਾਈ ਹਮਲੇ ਦੀ ਸੰਯੁਕਤ ਰਾਸ਼ਟਰ ਵੱਲੋਂ ਨਿੰਦਾ। ਆਸਟ੍ਰੇਲੀਆਈ ਕ੍ਰਿਕਟ ਦੇ ਬਾਲ ਟੈਂਪਰਿੰਗ ਵਿਵਾਦ ਦੀ ਮੁੜ ਚਰਚਾ ਅਤੇ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ। ਸੁਣੋ ਅੱਜ ਦੀਆਂ ਅਹਿਮ ਖ਼ਬਰਾਂ।<br /><br />#sbsaudiopodcast