SBS Punjabi - ਐਸ ਬੀ ਐਸ ਪੰਜਾਬੀ

← SBS Punjabi - ਐਸ ਬੀ ਐਸ ਪੰਜਾਬੀeergisteren · 6 min

ਖਬਰਨਾਮਾ: ਕੁਈਨਜ਼ਲੈਂਡ ਤੂਫ਼ਾਨ, COP-31 ਬਹਿਸ, ਝੋਨਾ ਖਰੀਦ ਸੰਕਟ ਅਤੇ ਸੋਨੀਆ ਗਾਂਧੀ ਦੀ ਕਿਤਾਬ ਚਰਚਾ ਵਿੱਚ

ਖਬਰਨਾਮਾ: ਕੁਈਨਜ਼ਲੈਂਡ ਤੂਫ਼ਾਨ, COP-31 ਬਹਿਸ, ਝੋਨਾ ਖਰੀਦ ਸੰਕਟ ਅਤੇ ਸੋਨੀਆ ਗਾਂਧੀ ਦੀ ਕਿਤਾਬ ਚਰਚਾ ਵਿੱਚeergisteren6 min

ਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਕੁਈਨਜ਼ਲੈਂਡ ਵਿੱਚ ਭਿਆਨਕ ਤੂਫ਼ਾਨਾਂ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੋਣ ਅਤੇ ਹੋਰ ਮੌਸਮੀ ਖ਼ਤਰਿਆਂ ਦੀ ਚੇਤਾਵਨੀ ਸ਼ਾਮਲ ਹੈ। COP-31 ਸੰਮੇਲਨ ਦੌਰਾਨ ਜਲਵਾਯੂ ਨੀਤੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਆਲੋਚਨਾ ਹੋ ਰਹੀ ਹੈ, ਜਦਕਿ ਸਿਡਨੀ ਦੇ ਈਓਰਾ ਐਲਡਰਜ਼ ਓਲੰਪਿਕਸ ਵਿੱਚ ਆਦਿਵਾਸੀ ਬਜ਼ੁਰਗਾਂ ਨੇ ਸਿਹਤਮੰਦ ਜੀਵਨ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਅੰਤਰਰਾਸ਼ਟਰੀ ਖ਼ਬਰਾਂ ਵਿੱਚ ਨਿਊਯਾਰਕ ਦੇ ਬਰੁਕਲਿਨ ਵਿੱਚ ਇਮਾਰਤ ਡਿੱਗਣ ਦੀ ਘਟਨਾ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਝੋਨੇ ਦੀ ਰਿਕਾਰਡ ਆਮਦ ਕਾਰਨ ਖਰੀਦ ਸੰਕਟ ਗਹਿਰਾ ਰਿਹਾ ਹੈ, ਜਦਕਿ ਸੋਨੀਆ ਗਾਂਧੀ ਦੀ ਨਵੀਂ ਕਿਤਾਬ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਕੀਤੀਆਂ ਟਿੱਪਣੀਆਂ ਨੇ ਨਵੀਂ ਸਿਆਸੀ ਬਹਿਸ ਛੇੜ ਦਿੱਤੀ ਹੈ।<br /><br />#sbsaudiopodcast