
← SBS Punjabi - ਐਸ ਬੀ ਐਸ ਪੰਜਾਬੀvor 4 Tagen · 50 Min.
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਐਸ ਬੀ ਐਸ ਪੰਜਾਬੀ ਦੇ ਇਸ ਦੀਵਾਲੀ ਵਿਸ਼ੇਸ਼ ਪ੍ਰੋਗਰਾਮ ਵਿੱਚ ਸੁਣੋ ਆਸਟ੍ਰੇਲੀਆ, ਭਾਰਤ ਅਤੇ ਦੁਨੀਆ ਭਰ ਦੀਆਂ ਅਹਿਮ ਖ਼ਬਰਾਂ। ਇਸ ਦੇ ਨਾਲ ਹੀ ਮੰਤਰੀ ਸਾਹਿਬ ਦਾ ਖ਼ਾਸ ਸੰਦੇਸ਼, ਜਿਸ ਵਿੱਚ ਉਨ੍ਹਾਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇਣ ਦੇ ਨਾਲ ਛੋਟੇ ਕਾਰੋਬਾਰਾਂ ਅਤੇ ਵਿਆਜ ਦਰਾਂ ਦੇ ਵਾਧੇ ਬਾਰੇ ਵੀ ਗੱਲ ਕੀਤੀ ਹੈ। ਪ੍ਰੋਗਰਾਮ ਵਿੱਚ ਵੁਲਗੁਲਗਾ ਦੀ ਪੰਜਾਬੀ ਵਿਰਾਸਤ ਅਤੇ ਬੈਨਾਲਾ ਦੇ ਦੀਵਾਲੀ ਮੇਲੇ ਦੀਆਂ ਰੌਣਕਾਂ ਬਾਰੇ ਦੋ ਵਿਸ਼ੇਸ਼ ਰਿਪੋਰਟਾਂ ਵੀ ਸ਼ਾਮਲ ਹਨ। ਅਖੀਰ ਵਿੱਚ ਪਾਕਿਸਤਾਨ ਤੋਂ ਅਖਾਣ ਕਹਾਣੀ ਅਤੇ ਦਿਨ ਦਾ ਮੁਹਾਵਰਾ ਵੀ ਸੁਣੋ।<br /><br />#sbsaudiopodcast