
← SBS Punjabi - ਐਸ ਬੀ ਐਸ ਪੰਜਾਬੀ3 dagen geleden · 50 min
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਐਸਬੀਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਸੁਣੋ ਪੱਛਮੀ ਆਸਟ੍ਰੇਲੀਆ ਵਿੱਚ ਸਿੱਖ ਹਾਕਰਜ਼ ਦੇ ਇਤਿਹਾਸਕ ਯੋਗਦਾਨ ਨੂੰ ਮਾਨਤਾ ਦਿੰਦਿਆਂ ਲਗਾਈ ਗਈ ਯਾਦਗਾਰੀ ਤਖ਼ਤੀ ਬਾਰੇ ਵਿਸ਼ੇਸ਼ ਰਿਪੋਰਟ। ਇਸ ਦੇ ਨਾਲ ਹੀ ਜਾਣੋ ਕਿ Sons of the West ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕਰਨ ਵਾਲੇ ਭਾਰਤੀ ਬਜ਼ੁਰਗਾਂ ਨੂੰ ਕਿਵੇਂ ਸਨਮਾਨਿਤ ਕੀਤਾ ਗਿਆ। ਇੰਟਰਵਿਊ ਸੈਗਮੈਂਟ ਵਿੱਚ ਪ੍ਰੋਫੈੱਸਰ ਸੁਖਬੀਰ ਸੰਧੂ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਦੇ ਵਾਤਾਵਰਣਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਅਖਾਣ-ਕਹਾਣੀ ਸੈਗਮੈਂਟ ਵਿੱਚ ਇੱਕ ਹੋਰ ਭੁੱਲੇ-ਵਿਸਰੇ ਪੰਜਾਬੀ ਅਖਾਣ ਦੇ ਅਰਥ, ਪਿਛੋਕੜ ਅਤੇ ਪ੍ਰਸੰਗ 'ਤੇ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ, ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਦਾ ਸਾਰ ਵੀ ਤੁਹਾਡੇ ਤੱਕ ਪਹੁੰਚਾਇਆ ਜਾਵੇਗਾ।<br /><br />#sbsaudiopodcast